Sunday 19 June 2016

MSG APPARELS LAUNCHED


ਸ਼ਾਨਦਾਰ ਢੰਗ ਅਤੇ ਰੂਹਾਨੀ ਸੰਗੀਤ ਭਰੀ ਸ਼ਾਮ ਨਾਲ ਹੋਈ  ਐਮਐਸਜੀ ਐਪਰਲਸ ਦੀ ਸ਼ੁਰੂਆਤ ।



 ਐਮਐਸਜੀ ਐਪਰਲਸ ਲਾਂਚ ਕਰਕੇ ਦੇਸ਼ ਨੂੰ ਦਿੱਤੀ ਇੱਕ ਹੋਰ ਦਾਤ ।

Writter - Ishant Sunaria

                                                  ਸਰਸਾ। ਸ਼ਨਿਵਾਰ ਦੀ ਸ਼ਾਮ ਫੈਸ਼ਨ ਪ੍ਰੇਮਿਆਂ ਲਈ ਇੱਕ ਸ਼ਾਨਦਾਰ ਦਾਤ ਲੈ ਕੇ ਆਈ। ਮੌਕਾ ਸੀ ਸ਼ਾਹ ਸਤਿਨਾਮ ਜੀ ਕ੍ਰਿਕਿਟ ਸਟੇਡਿਅਮ ਵਿੱਚ ਸੰਗਠਿਤ ਵੱਡੇ ਪ੍ਰੋਗਰਾਮ 'ਮਸਤੋ ਮਸਤ ਰੂਬਰੂ ਨਾਇਟ' ਦਾ, ਜਿਸ ਵਿੱਚ ਸੰਤ ਡਾ. ਗੁਰਮਿਤ ਰਾਮ ਰਹਿਮ ਸਿੰਘ ਜੀ ਇੰਸਾ ਨੇ 'ਐਮਐਸਜੀ ਐਪਰਲਸ' ਦੀ ਆਪਣੇ ਪਵਿਤਰ ਕਰ ਕਮਲਾ ਨਾਲ ਸ਼ੁਰੂਆਤ ਕੀਤੀ। ਭੋਜਨਿਕ ਵਸਤੂਆਂ ਤੋ ਬਾਦ ਹੁਣ ਰੇਡਿਮੇਡ ਕਪੱੜੇਆਂ ਦੀ ਦੂਨੀਆ ਵਿੱਚ ਵੀ ਐਮਐਸਜੀ ਨੇ ਜੋਰਦਾਰ ਸ਼ੁਰੂਆਤ ਕਿਤੀ ਹੈ। 'ਐਮਐਸਜੀ ਐਪਰਲਸ' ਦੇ ਬ੍ਰੈਂਡ ਦੀ ਸ਼ੁਰੂਆਤ ਮੋਕੇ ਲੱਖਾਂ ਲੋਗਾ ਦਾ ਕੱਠ ਇਨ੍ਹਾ ਇਤਹਿਾਸਕ ਪਲਾਂ ਦਾ ਗਵਾਹ ਬਨਿਆ।

                                        ਸ਼ਾਹ ਸਤਿਨਾਮ ਜੀ ਕ੍ਰਿਕਿਟ ਸਟੇਡਿਅਮ ਲੱਖਾਂ ਦਰਸ਼ਕਾਂ ਨਾਲ ਖਚਾਖੱਚ ਭਰਿਆ ਹੋਇਆ ਸੀ ਅਤੇ ਹਰ ਕੋਈ ਆਪਣੀ ਮਸਤੀ ਵਿੱਚ ਨੱਚ ਕੇ ਅਤੇ ਕੂੱਦ ਕੇ ਆਪਣੀ ਖੂਸ਼ੀ ਦਾ ਪ੍ਰਗਟਾਵਾ ਕਰ ਰਿਹਾ ਸੀ।  'ਐਮਐਸਜੀ ਐਪਰਲਸ' ਦੇ ਬ੍ਰਾਂਡ ਅਮਬੈਸਡਰ ਸੰਤ ਗੁਰਮਿਤ ਰਾਮ ਰਾਹਿਮ ਸਿੰਘ ਜੀ ਇੰਸਾ ਨੇ ਜਿਵੇਂ ਹੀ ਕੰਪਣੀ ਵਲੋਂ ਸ਼ੁਰੂ ਕਿਤੇ ਰੇਡਿਮੇਡ ਕੱਪੜੇਆਂ ਅਤੇ ਫੂੱਟਵਿਅਰਸ ਦੀ ਸ਼ੁਰੂਆਤ ਕਿਤੀ ਤਾ ਪੂਰਾ ਸਟੇਡਿਅਮ ਤਾੜੀਆਂ ਦੀ ਗੜਗੜਾਹਟ ਅਤੇ ਰੰਗ ਬਰੰਗੀ ਆਤਿਸ਼ਬਾਜ਼ੀਆਂ ਨਾਲ ਗੁੰਜ ੳਠਿੱਆ ।

ਜਦੋਂ ਸੰਤ ਗੁਰਮਿਤ ਰਾਮ ਰਹਿਮ ਸਿੰਘ ਜੀ ਇੰਸਾ ਰੈਂਪ ਉੱਤੇ ਚੱਲੇ ਤਾਂ ਹਰ ਕੋਈ ਖੂਸ਼ੀ ਨਾਲ ਭਰ ਊਠਿੱਆ ਅਤੇ ਐਮਐਸਜੀ, ਐਮਐਸਜੀ ਬੋਲ ਕੇ ਆਪਣੀ ਖੂਸ਼ੀ ਦਾ ਇਜ਼ਹਾਰ ਕਰ ਰਿਹਾ ਸੀ। ਪੂਜਨਿਕ ਗੁਰੂਜੀ ਨੇ ਐਮਐਸਜੀ ਪ੍ਰੋਡੱਕਟਸ ਤੋਂ ਬਾਦ ਐਮਐਸਜੀ ਐਪਰਲਸ ਦੇ ਰੂਪ ਵਿੱਚ ਇੱਕ ਹੋਰ ਬੇਸ਼ਕਿਮਿਤੀ ਦਾਤ ਦੀਤੀ ਹੈ 

ਇਸ ਮੌਕੇ ਤੇ ਐਮਐਸਜੀ ਐਪਰਲਸ ਦੇ ਜਿਮੇਵਾਰਾਂ ਨੇ ਦੱਸਿਆ ਕਿ ਐਮਐਸਜੀ ਐਪਰਲਸ ਦੇ ਬ੍ਰਾਂਡ ਅਮਬੈਸਡਰ ਵੀ ਪੁਜਨੀਕ ਗੁਰੂਜੀ ਹੀ ਹੋਣਗੇ । 

ਕੰਪਨੀ ਵੱਲੋਂ ਔਰਤਾਂ, ਬਚਿੱਆਂ, ਮਰਦਾਂ ਅਤੇ ਸਾਰੇਆਂ ਲਈ ਵਧਿਆ ਗੁਣਵੱਤਾ, ਰੰਗ ਅਤੇ ਤਾਜ਼ਾ ਡਿਜ਼ਾਇਨਾਂ ਵਿੱਚ ਰੇਡਿਮੇਡ ਕਪੜਿਆਂ ਦੀ ਵੱਡੀ ਲੜੀ ਦੀ ਸ਼ੁਰੂਆਤ ਕਿਤੀ ਗਈ ਹੈ, ਜੋਕਿ ਸਾਰੇਆਂ ਨੂੰ ਪਸੰਦ ਆਵੇਗੀ। ਉਹਣਾ ਨੇ ਦਸਿਆ ਕੀ ਕੰਪਨੀ ਵਲੋਂ ਛੇਤੀ ਹੀ ਹਰਿਆਨਾ, ਪੰਜਾਬ, ਰਾਜਸਥਾਨ, ਊਤੱਰਪ੍ਰਦੇਸ਼, ਦਿੱਲੀ, ਅਤੇ ਹੋਰ ਅਨੇਕਾ ਰਾਜ ਵਿੱਚ ਆਪਣੇ ਸ਼ੋਰੂਮ ਖੋਲਨ ਜਾ ਰਹੀ ਹੈ, ਜਿੱਥੇ ਲੋਗਾਂ ਨੂੰ ਐਮਐਸਜੀ ਐਪਰਲਸ ਦੇ ਕੱਪੜੇ ਹੀ ਮਿਲੱਣਗੇ।
 





ਬੇਸੱਟ ਡ੍ਰੈਸ ਡਿਜਾਇਨਰ ਵੀ ਹਨ ਪੂਜਨਿਕ ਗੁਰੂ ਜੀ 
ਪੂਜਨਿਕ ਸੰਤ ਡਾ. ਗੁਰਮਿਤ ਰਾਮ ਰਹਿਮ ਸਿੰਘ ਜੀ ਇੰਸਾ ਡ੍ਰੈਸ ਦੇ ਬਹੂਤ ਵਧਿਆੱ ਡਿਜਾਇਨਰ ਵੀ ਹਨ। ਪੂਜਨਿਕ ਗੁਰੂਜੀ ਵਲੋਂ ਡਿਜਾਇਨ ਕਿਤੀ ਗਈ ਡ੍ਰੈਸਾਂ ਦੀ ਖੂਬਸੂਰਤੀ ਦੇਖਦੇ ਹੀ ਬਣਦੀ ਹੈ ਅਤੇ ਹਰ ਕੋਈ ਬਸ ਏਹੀ ਕਹਿਣਦਾ ਹੈ ਵਾਹ ਕੀ ਜਬਰਦਸਤ ਡਿਜਾਇਨਿੰਗ ਕਿੱਤੀ ਹੈ । 

'ਐਮਐਸਜੀ ਐਪਰਲੱਸ' ਦੇ ਬ੍ਰਾਂਡ ਅਮਬੈਸਡਰ ਪੂਜਨਿਕ ਗੁਰੂਜੀ ਦੀ ਡ੍ਰੈਸ ਡਿਜਾਇਨਿੰਗ ਦੇ ਗਿਆਣ ਦੇ ਬਾਰੇ ਡੇਰਾ ਸੱਚਾ ਸੌਦਾ ਦੇ ਸਮਰਥੱਕ ਹੀ ਨਹੀ ਬਲੱਕਿ ਆਮ ਜਣਤਾ ਵੀ ਜਾਣਦੀ ਹੈ, ਜੋ ਪੂਜਨਿਕ ਗੁਰੂਜੀ ਦੇ ਵਿਡਿਅੋ ਐਲਬਮਸ ਅਤੇ ਐਮਐਸਜੀ ਦੀ ਮੈਸੇਂਜਰ ਅਤੇ ਐਮਐਸਜੀ2 ਦੀ ਮੈਸੇਂਜਰ ਫਿਲਮਾਂ ਵਿੱਚ ਓਹਨਾਂ ਵਲੋਂ ਪਾਈ ਹੋਈ ਇੱਕ ਤੋਂ ਇੱਕ ਵੱਧਕੇ ਸੋਹਣੀਆਂ ਡ੍ਰੈਸਾਂ ਦੇਖ ਚੂੱਕੇ ਹੋਂ । ਇਸਤੋਂ ਇਲਾਵਾ ਪੂਜਨਿਕ ਗੁਰੂਜੀ ਵਲੋਂ ਡਿਜਿਾਇਨ ਕਿੱਤੀ ਗਈ ਡ੍ਰੈਸ ਊੱਤੇ 'ਸਪੀਰਿਚੂਅੱਲ ਫਯੂਜਨ' ਨਾਮ ਦੀ ਫੋਟੋ ਮੈਗਜ਼ਿਨ ਵੀ ਜਾਰੀ ਕੀਤੀ ਜਾ ਚੂੱਕੀ ਹੈ, ਜਿਸ ਵਿੱਚ ਪ੍ਰਦਰਸ਼ਕ ਪੂਜਨਿਕ ਗੁਰੂਜੀ ਦੀ ਪਾਈ ਹੋਈ ਡ੍ਰੈਸਾਂ ਦਾ ਊੱਤੇ ਕਿਤਾ ਹੋਇਆ ਡਿਜਾਇਨਰ ਕੰਮ ਦੂਨਿਆਭਰ ਵਿੱਚ ਸ਼ਾਨਦਾਰ ਹੈ।










4 comments: